Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab.   Desh Bhagat Memorial Hall, Jalandhar, Punjab.
Desh Bhagat Memorial Hall, Jalandhar, Punjab.
Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab.
Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab.
Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab.
Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Maulavi Barkatt Ullah Baba Sohan Singh Bhakna Pandit Kanshi Ram Marauli Headquarters In California Headquarters In California Desh Bhagat Memorial Hall, Jalandhar, Punjab.
Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab.
Desh Bhagat Memorial Hall, Jalandhar, Punjab. Desh Bhagat Memorial Hall, Jalandhar, Punjab.
Headquarters In California
 

Bhagat Singh Bilga
Bhagat Singh Bilga


"Ghadr Party Martyrs Memorial at Jalandhar commemorates the sacrifices made by members of the Ghadr Party and other revolutionaries for the freedom of India.
This monument, Desh Bhagat Yadghar was erected by the old Ghadrites to educate, propagate and inspire the common people to uphold the revolutionary heritage of the Ghadr Party heroes, Babbar Akalis, Kirti Kisan veterans and hundreds of Naujawan Bharat Sabha and other revolutionaries to fight for their democratic rights, ideals and social justice.
We invite you to browse this website, offer suggestions for improvement and support us to expand our functions and commitment to common peoples’ interests."

Bhagat Singh Bilga
Ex. President,
Desh Bhagat Yadgar Committee.

 

Click here to View/Search Book available in Library>>
 


Click here to Read Books Online>>

 

ਇਸ ਮਹੀਨੇ ਦੇ ਵਿਸ਼ੇਸ਼ ਦਿਨ

1 ਜਨਵਰੀ 1857: ਸ਼ਹੀਦੀ ਸੂਬੇਦਾਰ ਅਲੀ ਬਖਸ਼
2 ਜਨਵਰੀ 1939: ਸ਼ਹੀਦੀ ਹਜ਼ਾਰਾ ਸਿੰਘ (ਊਟੀ ਟਰੇਨ ਕੇਸ)
4 ਜਨਵਰੀ 1870: ਜਨਮ ਦਿਵਸ ਬਾਬਾ ਸੋਹਣ ਸਿੰਘ ਭਕਨਾ
4 ਜਨਵਰੀ 1922: ਸੈਂਕੜੇ ਲੋਕਾਂ ਵਲੋਂ ਚੌਰੀ-ਚੌਰਾ ਥਾਣੇ ‘ਤੇ ਹਮਲਾ
5 ਜਨਵਰੀ 1917: ਤੀਸਰੇ ਲਾਹੌਰ ਸਾਜਿਸ਼ ਕੇਸ ਦਾ ਫੈਸਲਾ
5 ਜਨਵਰੀ 1928: ਸਦੀਵੀ ਵਿਛੋੜਾ ਮੌਲਵੀ ਬਰਕਤ ਉੱਲ੍ਹਾਂ ਖਾਂ
5 ਜਨਵਰੀ 1923: ਬਾਬਾ ਕਰਮ ਸਿੰਘ ਅਤੇ ਦਲੀਪ ਸਿੰਘ ਗੋਸਲ ਦੀ ਗ੍ਰਿਫਤਾਰੀ
7 ਜਨਵਰੀ 1883: ਜਨਮ ਦਿਵਸ ਸੋਹਣ ਲਾਲ ਪਾਠਕ
9 ਜਨਵਰੀ 1872: ਸ਼ੇਰ ਅਲੀ ਨੂੰ ਵਾਈਪਰ ਟਾਪੂ ਅੰਡੇਮਾਨ ‘ਚ ਫਾਂਸੀ
10 ਜਨਵਰੀ 1997: ਕ੍ਰਾਂਤੀਕਾਰੀ ਸ਼ਿਵ ਵਰਮਾ ਦਾ ਸਦੀਵੀ ਵਿਛੋੜਾ
11 ਜਨਵਰੀ 1915: ਭਾਈ ਮੇਵਾ ਸਿੰਘ ਲੋਪੋਕੇ ਨੂੰ ਵੈਨਕੁਵਰ ਜੇਲ੍ਹ ‘ਚ ਫਾਂਸੀ
11 ਜਨਵਰੀ 1922: ਪੰਜਾਬ ਕੌਸਲ ਵਿੱਚ ਦਰਬਾਰ ਸਾਹਿਬ ਦੀਆਂ ਚਾਬੀਆਂ ਦੀ ਵਾਪਸੀ ਦਾ ਐਲਾਨ
12 ਜਨਵਰੀ 1931: ਮਾਲਤੀ ਮਾਲੱਪਾ ਬਲਸੇਤੀ, ਜਗਨ ਨਾਥ, ਸੀ. ਸ਼ਿੰਦੇ, ਕ੍ਰਿਸ਼ਨ ਸਾਰਧਾ ਅਬਦੁਲ ਰਸੂਲ ਅਤੇ ਕੁਰਬਾਨ ਹੁਸੈਨ ਨੂੰ ਯਰਵਦਾ ਜੇਲ੍ਹ ‘ਚ ਫਾਂਸੀ (ੳਚਚੁਸੲਦ ਨਿ ੰਅਰਟਅਿਲ ਲਅੱ ਆਟੲਰ ੰਅਲਟ ੰਅਟੇਗਰਅਹਅ)
12 ਜਨਵਰੀ 1934: ਮਾਸਟਰ ਸੂਰਿਆ ਸੇਨ ਅਤੇ ਤਰਕੇਸ਼ਵਰ ਦਸਤੀਦਰ ਨੂੰ ਫਾਂਸੀ (ਚਿਟਾਗਾਂਗ ਆਰਮਰੀ ਰੇਡ ਕੇਸ)
13 ਜਨਵਰੀ 1930: ਭਗਤ ਸਿੰਘ ਤੇ ਬੀ.ਕੇ. ਦੱਤ ਦੀ ਅਪੀਲ ਹਾਈਕੋਰਟ ਤੋਂ ਖਾਰਿਜ਼
13 ਜਨਵਰੀ 1962: ਸਦੀਵੀ ਵਿਛੋੜਾ ਅਜੈ ਕੁਮਾਰ ਘੋਸ਼
15 ਜਨਵਰੀ 1963: ਸਦੀਵੀ ਵਿਛੋੜਾ ਸੁਸ਼ੀਲਾ ਦੀਦੀ
16 ਜਨਵਰੀ 1930: ਬੱਬਰਾਂ ਨੇ ਬਦਮਾਸ਼ ਝੋਲੀਚੁੱਕ ਜਗਤ ਸਿੰਘ ਕਡਿਆਣਾ ਨੂੰ ਮਾਰਿਆ
16 ਜਨਵਰੀ 1942: ਆਜ਼ਾਦ ਹਿੰਦ ਫੌਜ ਦਾ ਪਹਿਲਾ ਬਰਿਗੇਡ ਤਿਆਰ ਹੋਇਆ
17 ਜਨਵਰੀ 1872: ਨਾਮਧਾਰੀ ਕੂਕਾ ਸ਼ਹੀਦੀ ਸਾਕਾ, ਮਲੇਰਕੋਟਲਾ: ਮਿ. ਕਾਵਨ (ਡੀ.ਸੀ. ਲੁਧਿਆਣਾ) ਨੇ 49 ਕੂਕੇ ਤੋਪਾਂ ਨਾਲ ਉਡਾਏ ਅਤੇ ਇਕ ਬਾਲਕ ਬਿਸ਼ਨ ਸਿੰਘ ਨੂੰ ਤਲਵਾਰ ਮਾਰ ਕੇ ਮਾਰਿਆ
17 ਜਨਵਰੀ 1909: ਜਨਮ ਦਿਨ ਵਿਜੈ ਕੁਮਾਰ ਸਿਨਹਾ
17 ਜਨਵਰੀ 1922: ਚਾਬੀਆਂ ਦੇ ਮੋਰਚੇ ਦੇ 193 ਸਿੰਘਾਂ ਦੀ ਰਿਹਾਈ
17 ਜਨਵਰੀ 1925: ਤੇਰਵਾਂ ਸ਼ਹੀਦੀ ਜਥਾ ਜੈਤੋਂ ਵਿੱਚ ਗ੍ਰਿਫਤਾਰ
18 ਜਨਵਰੀ 1872: ਮਿ. ਫੋਰਸਿਥ (ਕਮਿਸ਼ਨਰ ਅੰਬਾਲਾ) ਨੇ 16 ਨਾਮਧਾਰੀ ਕੂਕੇ ਤੋਪਾਂ ਨਾਲ ਉਡਾ ਦਿੱਤੇ
19 ਜਨਵਰੀ 1922: ਅਕਾਲ ਤਖਤ ਦੇ ਸਾਹਮਣੇ ਚਾਬੀਆਂ ਸ. ਖੜਕ ਸਿੰਘ ਦੇ ਹਵਾਲੇ ਕੀਤੀਆਂ
19 ਜਨਵਰੀ 1935: ਸੇਵਾ ਸਿੰਘ ਠੀਕਰੀਵਾਲਾ ਭੁੱਖ ਹੜਤਾਲ ਨਾਲ ਸ਼ਹੀਦ
20 ਜਨਵਰੀ 1916: ਸ਼ਹੀਦੀ ਭੋਲਾ ਨਾਥ ਚੈਟਰਜੀ
20 ਜਨਵਰੀ 1926: ਪਹਿਲੇ ਬੱਬਰ ਆਕਾਲੀ ਕੇਸ ਦਾ ਫੈਸਲਾ: 6 ਨੂੰ ਫਾਂਸੀ ਤੇ 11 ਨੂੰ ਉਮਰ ਕੈਦ
22 ਜਨਵਰੀ 1892: ਜਨਮ ਦਿਨ ਕ੍ਰਾਂਤੀਕਾਰੀ ਰੋਸ਼ਨ ਸਿੰਘ (ਕਾਕੋਰੀ ਕੇਸ)
29 ਜਨਵਰੀ 1925: ਚੌਧਵਾਂ ਸ਼ਹੀਦੀ ਜਥਾ ਜੈਤੋਂ ਵਿੱਚ ਗ੍ਰਿਫਤਾਰ
30,31 ਜਨਵਰੀ 1921: ਵਿਦਿਆਰਥੀਆਂ ਦੀ ਪਹਿਲੀ ਕਾਨਫਰੰਸ ਗੁਜਰਾਵਾਲਾ ‘ਚ ਹੋਈ

ਸ਼ਤਾਬਦੀ ਵਰ੍ਹਾ : 2016

20 ਜਨਵਰੀ 1916: ਸ਼ਹੀਦੀ ਭੋਲਾ ਨਾਥ ਚੈਟਰਜੀ

10 ਫਰਵਰੀ 1916: ਪੰਡਿਤ ਸੋਹਨ ਲਾਲ ਪਾਠਕ ਨੂੰ ਬਰਮਾ ਵਿੱਚ ਫਾਂਸੀ

21 ਮਾਰਚ 1916: ਸ਼ਹੀਦੀ ਹੌਲਦਾਰ ਜਲੇਸ਼ਵਰ ਸਿੰਘ (Hanged in Delhi Jail)

16 ਮਈ 1916: ਗ਼ਦਰੀ ਪ੍ਰੇਮ ਸਿੰਘ (ਸੁਰ ਸਿੰਘ) ਅਤੇ ਇੰਦਰ ਸਿੰਘ (ਪੱਧਰੀ) ਨੂੰ ਫਾਂਸੀ

18 ਜੂਨ 1916: ਦੂਜੇ ਲਾਹੌਰ ਸਾਜ਼ਿਸ਼ ਕੇਸ ਵਿੱਚ ਰੂੜ ਸਿੰਘ (ਤਲਵੰਡੀ ਦੁਸਾਂਝ, ਫਿਰੋਜ਼ਪੁਰ), ਈਸ਼ਰ ਸਿੰਘ (ਢੁੱਡੀਕੇ,ਫਿਰੋਜ਼ਪੁਰ), ਬੀਰ ਸਿੰਘ
                  (ਬਾਹੋਵਾਲ, ਹੁਸ਼ਿਆਰਪੁਰ), ਰੰਗਾ ਸਿੰਘ (ਖੁਰਦਪੁਰ, ਜਲੰਧਰ) ਅਤੇ ਉਤਮ ਸਿੰਘ (ਹਾਂਸ ਕਲਾਂ, ਲੁਧਿਆਣਾ) ਨੂੰ ਫਾਂਸੀ।

14 ਨਵੰਬਰ 1916: ਬਰਮਾ ਸਾਜਿਸ਼ ਕੇਸ ਦੇ ਗ਼ਦਰੀਆਂ ਦੀ ਸ਼ਹਾਦਤ :1.ਹਰਨਾਮ ਸਿੰਘ (ਸਾਹਰੀ, ਹੁਸ਼ਿਆਰਪੁਰ) 2. ਨਰੈਣ ਸਿੰਘ (ਬੱਲੌਂ, ਪਟਿਆਲਾ)
                      ਮਾਂਡਲੇ ਜੇਲ੍ਹ ਵਿੱਚ ਫਾਂਸੀ
15 ਨਵੰਬਰ 1916: ਬਰਮਾ ਸਜ਼ਿਸ਼ ਕੇਸ ਦੇ ਗ਼ਦਰੀਆਂ ਦੀ ਸ਼ਹਾਦਤ : 1. ਚਾਲੀਆਂ ਰਾਮ (ਸਾਹਨੇਵਾਲ, ਲੁਧਿਆਣਾ) 2.ਵਸਾਵਾ ਸਿੰਘ (ਵਾੜਾ,
                      ਹੁਸ਼ਿਆਰਪੁਰ) ਮਾਂਡਲੇ ਜੇਲ੍ਹ ਵਿੱਚ ਫਾਂਸੀ
16 ਨਵੰਬਰ 1916: ਬਰਮਾ ਸਜ਼ਿਸ਼ ਕੇਸ ਦੇ ਗ਼ਦਰੀਆਂ ਦੀ ਸ਼ਹਾਦਤ : 1. ਨਰੰਜਣ ਸਿੰਘ (ਸੰਗਤਪੁਰਾ, ਲੁਧਿਆਣਾ) 2. ਪਾਲਾ ਸਿੰਘ (ਸ਼ੇਰਪੁਰ,
                      ਲੁਧਿਆਣਾ) ਮਾਂਡਲੇ ਜੇਲ੍ਹ ਵਿੱਚ ਫਾਂਸੀ